ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ
-ਸੰਤ ਸੰਧੂ ਹਿੰਦੂ ਰਾਸ਼ਟਰ: ਮਜ਼੍ਹਬੀ ਮਹੰਤਾਂ ਨੇ, ਧੋਤੀ ਪਾੜ ਕੇ ਰੁਮਾਲ ਬਣਾਉਣੇ। ਹੰਸ ਰਾਜ ਹੰਸ: ਦੱਸਿਆ ਆ ਕੇ ਗੋਲੀਆਂ ਨੇ, ਪੂਰਨ ਰਾਣੀਏ ਧ੍ਰੋਹ ਕਮਾ ਗਿਆ। ਦਲਬਦਲੀ: ਆਉਂਦੀ-ਜਾਂਦੀ ਨੂੰ ਘੜਾ ਚੁਕਾਉਂਦੇ, ਮਗਰੋਂ ਮਾਰਦੇ ਗੋਡਾ। ਸੁਰਜੀਤ ਪਾਤਰ: ਸਾਨੂੰ ਨਾਥ ਉਡੀਕਦਾ ਟਿੱਲੇ ‘ਤੇ, ਮੇਰੇ ਸਿਰ ਅਹਿਸਾਨ ਹੈ ਪੀਰਾਂ ਦਾ। ਬੇਰੁਜ਼ਗਾਰੀ: ਵਾਰਨਾ ਕਿਸੇ ਨਹੀਂ ਕਰਨਾ, ਇਹ ਘਰ ਸੂਮਾਂ ਦਾ। […]
Continue Reading