‘ਦਾਸਤਾਨ-ਏ-ਖ਼ੁਦ’

ਡਾ. ਡੀ.ਪੀ. ਸਿੰਘ, ਓਂਟਾਰੀਓ, ਕੈਨੇਡਾ ਸੁਤੰਤਰਤਾ ਸੰਗਰਾਮੀ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਇੱਕ ਬਹੁਪੱਖੀ ਸ਼ਖਸੀਅਤ ਦਾ ਨਾਂ ਹੈ, ਜਿਨ੍ਹਾਂ ਨੇ ਆਪਣੀ ਵਿਲੱਖਣ ਜੀਵਨ ਯਾਤਰਾ ਦੌਰਾਨ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਉਣ ਦੇ ਨਾਲ ਨਾਲ ਸੁਦ੍ਰਿੜ ਸਿੱਖ ਮਿਸ਼ਨਰੀ, ਪ੍ਰਮਾਣਿਤ ਪੰਥ ਪ੍ਰਚਾਰਕ, ਨਾਮਵਰ ਕਥਾਵਾਚਕ ਅਤੇ ਮਾਂ-ਬੋਲੀ ਪੰਜਾਬੀ ਦੇ ਸੁਹਿਰਦ ਅਧਿਆਪਕ ਵਜੋਂ ਬਾਖੂਬੀ ਸੇਵਾ ਨਿਭਾਈ ਹੈ। […]

Continue Reading

ਮੋਈ ਮਾਂ ਦਾ ਦੁੱਧ

ਮਨਮੋਹਨ ਸਿੰਘ ਦਾਊਂ* ਫੋਨ +91-9815123900 1947 ਦੇ ਦਿਨ। ਕਹਿਰ ਦਾ ਸਾਲ। ਬਰਸਾਤ ਦਾ ਮੌਸਮ। ਧਰਤੀ ’ਤੇ ਵਰਖਾ ਨਹੀਂ, ਲਹੂ ਵਰ੍ਹ ਰਿਹਾ ਸੀ। ਕੀ ਹੋ ਗਿਆ ਸੀ। ਪੌਣਾਂ ’ਚ ਅੱਗ ਦੀਆਂ ਖ਼ਬਰਾਂ ਹਨੇਰੀ ਵਾਂਗ ਫੈਲ ਰਹੀਆਂ ਸਨ। ਸਭ ਕੁਝ ਸੱਚ ਮੰਨਿਆ ਜਾ ਰਿਹਾ ਸੀ। ਪੰਜਾਬ ਗੁਰਾਂ ਦੇ ਨਾਮ ’ਤੇ ਜੀਣ ਵਾਲਾ, ਲਹੂ-ਰੱਤਾ ਹੋ ਗਿਆ ਸੀ। ਹਿੰਦੂ-ਸਿੱਖ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਰੈਵ ਇੰਦਰ: ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿੱਚ ਉਭਰਦਾ ਨਾਂ

ਅੱਜ ਕੱਲ੍ਹ ਸਿਨਸਿਨੈਟੀ, ਓਹਾਇਓ ਰਹਿੰਦਾ ਗਾਇਕ ਰੈਵ ਇੰਦਰ (ਰਵਿੰਦਰ ਪਾਲ) ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿੱਚ ਇੱਕ ਹੋਰ ਉਭਰਦਾ ਨਾਂ ਹੈ। ਉਹ ਗਾਇਕ ਹੀ ਨਹੀਂ ਹੈ, ਕੰਪੋਜ਼ਰ ਵੀ ਹੈ। ਮੂਲ ਰੂਪ ਵਿੱਚ ਉਹ ਜੰਡੂ ਸਿੰਘਾਂ, ਜਲੰਧਰ (ਪੰਜਾਬ) ਤੋਂ ਹੈ, ਪਰ ਤਿੰਨ ਸਾਲ ਦੀ ਉਮਰ ਵਿੱਚ ਹੀ ਅਮਰੀਕਾ ਆ ਗਿਆ ਸੀ। ਹੁਣ ਇੱਥੇ ਉਹ ਆਪਣੇ ਮਾਪਿਆਂ- ਸੁਰਿੰਦਰ […]

Continue Reading

ਸਵਰਨਜੀਤ ਸਵੀ ਦਾ ‘ਚਿੰਤਨ ਸੰਸਾਰ’

‘ਊਰੀ, ‘ਉਦਾਸੀ ਦਾ ਲਿਬਾਸ’ ਤੇ ‘ਮਨ ਦੀ ਚਿੱਪ’ ਦੇ ਸੰਦਰਭ ਵਿੱਚ ਸਵਰਨੀਜਤ ਸਵੀ ਦੀ ਕਾਵਕਾਰੀ ਪੰਜਾਬੀ ਮਨ ਨੂੰ ਚਿੰਤਨ ਦੀ ਤਪਸ਼ ਵਿੱਚੋਂ ਗੁਜ਼ਾਰਦੀ ਹੈ। ਇਹ ਰਵਾਇਤੀ ਕਥਾਤਮਕ ਅਤੇ ਤੁਕਬੰਦੀ ਦੀਆਂ ਸੁਰਾਂ ਵਿੱਚ ਬੱਝੀ ਸਾਡੀ ਸਮੂਹਿਕ ਚੇਤਨਾ ‘ਤੇ ਚਿੰਤਨਮਈ/ਬੌਧਿਕ ਸ਼ਬਦਾਂ ਦਾ ਭਾਰ ਪਾਉਂਦੀ ਹੈ। ਅਸਲ ਵਿੱਚ ਸਾਡਾ ਸਮੂਹਿਕ ਅਵਚੇਤਨ ਹਾਲੇ ਵੀ ਪਰੰਪਰਿਕ ਕਥਾ/ਪ੍ਰਵਚਨ/ਕੰਨ ਰਸ ਅਤੇ ਧਾਰਨਾਵਾਂ […]

Continue Reading

ਉੱਤਮਵੀਰ ਸਿੰਘ ਦਾਊਂ ਦਾ ਸਰੋਦੀ ਗੀਤ-ਸੰਗ੍ਰਹਿ: ਮੁਹੱਬਤ ਦੀ ਜਲਧਾਰਾ

ਉੱਤਮਵੀਰ ਸਿੰਘ ਦਾਊਂ ਸੂਖਮ ਅਹਿਸਾਸ ਵਾਲਾ ਕਵੀ/ਗੀਤਕਾਰ ਹੈ; ਮੈਨੂੰ ਉਹਦਾ ਸੁਭਾਅ ਬੇਸਣ ਦੀ ਬਰਫੀ ਜਿਹਾ ਨਰਮ ਤੇ ਮਿੱਠਾ ਮਿੱਠਾ ਜਾਪਿਆ। ਮੈਂ ਉਹਨੂੰ ਹਾਲ ਹੀ ਵਿੱਚ ਪੰਜਾਬ ਦੌਰੇ ਸਮੇਂ ਚੰਡੀਗੜ੍ਹ ਵਿਖੇ ‘ਟ੍ਰਿਬਿਊਨ’ ਦੇ ਦਫਤਰ ਮਿਲਿਆ। ਉਹ ‘ਪੰਜਾਬੀ ਟ੍ਰਿਬਿਊਨ’ ਦਾ ਪ੍ਰਕਾਸ਼ਮਾਨ ਦਾਹੜੇ ਅਤੇ ਸੋਹਣੀ ਸੂਰਤ ਤੇ ਸਾਫ਼-ਸ਼ਫ਼ਾਫ਼ ਸੀਰਤ ਵਾਲਾ ਮੁਲਾਜ਼ਮ ਹੈ। ਉੱਤਮਵੀਰ ਨਾਲ ਟ੍ਰਿਬਿਊਨ ਦੀ ਕੈਨਟੀਨ ਵਿੱਚ […]

Continue Reading

ਗੰਡਾਸੀ ਵਾਲਾ ਮੋਢਾ

ਜਦੋਂ ਹਾਲਾਤ ਬਦਤਰ ਹੋਣ ਤਾਂ ਕਈ ਵਾਰ ਚੰਗਾ ਭਲਾ ਬੰਦਾ ਵੀ ਸਖਤ ਮਿਜਾਜ਼ ਬਣ ਜਾਂਦਾ ਹੈ, ਪਰ ਸੱਚਾਈ ਇਹ ਵੀ ਹੈ ਕਿ ਜਿਨ੍ਹਾਂ ਦੇ ਅੰਦਰ ਚੰਗਿਆਈ ਪੁੰਗਰੀ ਹੁੰਦੀ ਹੈ, ਉਸ ਨੇ ਮਾੜੇ ਹਾਲਾਤ ਵਿੱਚ ਵੀ ਵਧਦੇ-ਫੁਲਦੇ ਰਹਿਣਾ ਹੈ। ਇੱਕ ਵਾਰ ਕਿਸੇ ਨੇ ਗੱਲ ਸਾਂਝੀ ਕੀਤੀ ਸੀ ਕਿ ਕੁਝ ਲੋਕ ਦੇਖਣ-ਪਾਖਣ ਨੂੰ ਬੜੇ ਕੱਬੇ ਤੇ ਅੜਬੀ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਵਾਤਾਵਰਣ ਸਬੰਧਤ ਵਿਗਿਆਨ ਗਲਪ ਕਹਾਣੀ

ਤਰਲ ਰੁੱਖ (ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ) ਡਾ. ਡੀ.ਪੀ. ਸਿੰਘ, ਕੈਨੇਡਾ ਓਮiਅਲ: ਦਰਦਪਸਨ@ਹੋਟਮਅਲਿ।ਚੋਮ ਦਿੱਲੀ ਮਹਾਂਨਗਰ ਵਿੱਚ ਆਮ ਜੀਵਨ ਇੱਕ ਰੋਜ਼ਾਨਾ ਜੱਦੋ-ਜਹਿਦ ਬਣ ਚੁੱਕਾ ਸੀ। ਧੂੰਏਂ ਨਾਲ ਭਰੇ ਅਸਮਾਨ ਵਾਲਾ ਇਹ ਸ਼ਹਿਰ ਕੰਕਰੀਟ ਦੀਆਂ ਉੱਚੀਆ ਉੱਚੀਆਂ ਇਮਾਰਤਾਂ ਦਾ ਜਮਘਟ ਸੀ। ਕਦੇ ਸਮਾਂ ਸੀ ਜਦ ਇਹ ਸ਼ਹਿਰ ਹਰੇ ਭਰੇ ਬਾਗ-ਬਗੀਚਿਆਂ ਦੀ ਖੁਬਸੂਰਤੀ ਨਾਲ ਸਰਸ਼ਾਰ ਸੀ, […]