ਸ਼ੀਸ਼ੇ ਦਾ ਹੈ ਜਾਦੂਮਈ ਪ੍ਰਭਾਵ
ਪਰਮਜੀਤ ਢੀਂਗਰਾ ਫੋਨ: +91-9417358120 ਸ਼ਿੰਗਾਰ ਦੇ ਵਿਭਿੰਨ ਸਾਧਨਾਂ ਤੇ ਪਰੰਪਰਾਵਾਂ ਵਿੱਚ ਸ਼ੀਸ਼ੇ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਪ੍ਰਾਚੀਨ ਕਾਲ ਤੋਂ ਹੀ ਮਨੁੱਖ ਵਿੱਚ ਸੋਹਣਾ ਬਣਨ ਤੇ ਦਿਸਣ ਦੀ ਇੱਛਾ ਪ੍ਰਬਲ ਰਹੀ ਹੈ। ਸਾਡੀ ਲੋਕ ਪਰੰਪਰਾ ਵਿੱਚ ਵੀ ਸ਼ੀਸ਼ੇ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਕਿਸੇ ਦੂਸਰੇ ਸੋਹਣੇ ਨੂੰ ਦੇਖ ਕੇ ਮਨੁੱਖ ਅੰਦਰ ਆਪਣੇ ਆਪ ਨੂੰ ਨਿਹਾਰਨ […]
Continue Reading