ਹਾਲ

ਪਰਮਜੀਤ ਢੀਂਗਰਾ ਭਾਸ਼ਾ ਪਰਿਵਰਤਨਸ਼ੀਲ ਹੈ। ਹਰ ਭਾਸ਼ਾ ਦੂਜੀ ਭਾਸ਼ਾ ਨਾਲ ਲੈਣ-ਦੇਣ ਕਰਦੀ ਹੈ। ਇਹ ਆਦਾਨ-ਪ੍ਰਦਾਨ ਸੁਹਿਰਦਤਾ ਵਾਲਾ ਹੁੰਦਾ ਹੈ। ਹਰ ਭਾਸ਼ਾ ਦਾ ਆਪਣਾ ਬ੍ਰਹਿਮੰਡ ਹੁੰਦਾ ਹੈ, ਜਿਸ ਵਿੱਚ ਸ਼ਬਦ ਤਾਰਿਆਂ ਵਾਂਗ ਚਮਕਦੇ ਰੌਸ਼ਨੀ ਦਿੰਦੇ ਰਹਿੰਦੇ ਹਨ; ਕਿਸੇ ਦੀ ਚਮਕ ਵੱਧ ਹੁੰਦੀ ਹੈ ਤੇ ਕਿਸੇ ਦੀ ਘੱਟ। ਸ਼ਬਦਾਂ ਦੀ ਇੱਕ ਬ੍ਰਹਿਮੰਡ ਤੋਂ ਦੂਜੇ ਬ੍ਰਹਿਮੰਡ ਤੱਕ ਆਵਾਜਾਈ […]

Continue Reading

ਧਾਮ

ਪਰਮਜੀਤ ਢੀਂਗਰਾ ਫੋਨ: +91-8847510125 ਮਹਾਨ ਕੋਸ਼ ਅਨੁਸਾਰ ਸੰਸ। ਧਾਮਨ ਸੰਗਿਆ– ਘਰ, ਨਿਵਾਸ ਸਥਾਨ। ‘ਨਾਮ ਕਾਮ ਬਿਹੀਨ ਪੇਖਤ, ਧਾਮ ਹੂ ਨਹਿ ਜਾਹਿ’ (ਜਾਪੁ); ਦੇਹ, ਸਰੀਰ; ਤੇਜ਼ ਪ੍ਰਕਾਸ਼ ‘ਉਠੀ ਧੂਲਿ ਲਿਯ ਛਾਦ ਧਾਮ’ (ਗੁ.ਪ੍ਰ.ਸੂ.) ਦੇਵਤੇ ਦਾ ਸਥਾਨ, ਪਵਿਤਰ ਅਸਥਾਨ ਜਿਵੇਂ– ਸਿੱਖਾਂ ਦੇ ਗੁਰਧਾਮ ਅੰਮ੍ਰਿਤਸਰ, ਤਰਨ ਤਾਰਨ, ਅਬਿਚਲ ਨਗਰ; ਹਿੰਦੂਆਂ ਦੇ ਬਦਰੀਨਾਥ, ਕੇਦਾਰਨਾਥ, ਪ੍ਰਯਾਗ; ਜਨਮ, ਸਵਰਗ, ਕਰਤਾਰ, ਵਾਹਗੁਰੂ। […]

Continue Reading

ਬਾਬੂ

ਪਰਮਜੀਤ ਢੀਂਗਰਾ ਫੋਨ: +91-9417358120 ਪੰਜਾਬੀ ਕੋਸ਼ ਅਨੁਸਾਰ ਹਿੰਦੀ, ਗੁਜਰਾਤੀ, ਬੰਗਾਲੀ, ਅਸਾਮੀ ਵਿੱਚ ਬਾਬੂ ਸ਼ਬਦ ਵਰਤਿਆ ਜਾਂਦਾ ਹੈ, ਜਦ ਕਿ ਕੰਨੜ ਵਿੱਚ– ਬਬ। ਇਹ ਇੱਕ ਆਦਰ ਸੂਚਕ ਸ਼ਬਦ ਹੈ। ਕਲਰਕ, ਮੁਨਸ਼ੀ, ਦਫਤਰ ਦਾ ਕਰਮਚਾਰੀ, ਪਿਓ, ਪਿਤਾ, ਬੱਚਾ, ਮਿੱਤਰ, ਭਾਈ, ਘਰ ਦਾ ਮਾਲਕ (ਮੰਗਤਿਆਂ ਦੀ ਬੋਲੀ ਵਿਚ); ਬਾਬੂਆਣੀ- ਬਾਬੂ ਦੀ ਵਹੁਟੀ, ਬਾਬੂਗਿਰੀ-ਬਾਬੂ ਦਾ ਕੰਮ, ਮੁਨਸ਼ੀਪੁਣਾ, ਕਲਰਕੀ, ਸ਼ੁਕੀਨੀ। […]

Continue Reading

ਬਾਂਹ/ਬਾਜੂ

ਪਰਮਜੀਤ ਢੀਂਗਰਾ ਫੋਨ: +91-8847610125 ਮਨੁੱਖੀ ਸਰੀਰ ਦੇ ਅੰਗਾਂ ਵਿੱਚੋਂ ਬਾਂਹ ਦਾ ਵਿਸ਼ੇਸ਼ ਸਥਾਨ ਹੈ। ਸਾਰੀ ਜ਼ਿੰਦਗੀ ਮਨੁੱਖ ਬਾਹਵਾਂ ਆਸਰੇ ਰੋਜ਼ੀ ਰੋਟੀ ਕਮਾਉਂਦਾ ਤੇ ਕਿਰਤ ਕਰਦਾ ਹੈ। ਇਸ ਸ਼ਬਦ ਦੀ ਅਹਿਮੀਅਤ ਕਰਕੇ ਹੀ ਇਸਦਾ ਬਹੁਤ ਥਾਈਂ ਵਿਸਥਾਰ ਮਿਲਦਾ ਹੈ। ਪੰਜਾਬੀ ਕੋਸ਼ਾਂ ਅਨੁਸਾਰ ਬਾਂਹ ਸੰਸ।ਬਾਹ ਦਾ ਅਰਥ ਹੈ- ਹੱਥ ਤੋਂ ਲੈ ਕੇ ਮੋਢਿਆਂ ਤੱਕ ਦਾ ਸਰੀਰ ਦਾ […]

Continue Reading

ਕਾਰਵਾਂ

ਪਰਮਜੀਤ ਢੀਂਗਰਾ ਫੋਨ: +91-9417358120 ਅਰਬੀ ਕੋਸ਼ ਵਿੱਚ ਕਾਰਵਾਂ ਲਈ ‘ਕਾਰਵਾਂ ਸਰਾਏ’ ਸ਼ਬਦ ਮਿਲਦਾ ਹੈ, ਜਿਸਦਾ ਅਰਥ ਹੈ- ਕਾਰਵਾਨ ਸਰਾਂ; ਫ਼ ਕਾਰਵਾਨ= ਕਾਫਲਾ+ਫ਼ ਸਰਾਏ= ਘਰ, ਰਹਿਣ ਦੀ ਥਾਂ। ਕਾਫਲੇ ਦੇ ਪੜਾਓ ਦੀ ਥਾਂ, ਕਾਫਲੇ ਦਾ ਰੈਣ ਬਸੇਰਾ। ਫ਼ਾਰਸੀ ਕੋਸ਼ ਅਨੁਸਾਰ ਕਾਰਵਾਨ– ਕਾਫਲਾ, ਪਾਂਧੀਆਂ ਦਾ ਟੋਲਾ; ਕਾਰਵਾਨ-ਸਲਾਰ= ਕਾਫਲੇ ਦਾ ਸਿਰਦਾਰ; ਕਾਰਵਾਨ ਸਰਾਯ– ਉਹ ਸਰਾਂ ਜਿੱਥੇ ਕਾਫਲੇ ਰਾਤ […]

Continue Reading

ਆਜ਼ਾਦ/ਆਜ਼ਾਦੀ

ਸ਼ਬਦੋ ਵਣਜਾਰਇਓ ਪਰਮਜੀਤ ਢੀਂਗਰਾ ਫੋਨ: +91-88476 10125 ਕਈ ਸ਼ਬਦ ਮਨੁੱਖ ਦੀ ਲੋਚਾ ਵਿੱਚੋਂ ਪੈਦਾ ਹੁੰਦੇ ਹਨ। ਸਦੀਆਂ ਤੋਂ ਮਨੁੱਖ ਨੇ ਆਪਣੀ ਹਸਤੀ ਤੇ ਹੋਂਦ ਦੀਆਂ ਲੜਾਈਆਂ ਲੜੀਆਂ ਹਨ। ਇਸ ਹਸਤੀ ਤੇ ਹੋਂਦ ਨੂੰ ਕਾਇਮ ਰੱਖਣ ਲਈ ਉਹਨੇ ਨਾਬਰੀ ਵਰਗਾ ਸ਼ਬਦ ਘੜਿਆ ਤੇ ਦੂਜਿਆਂ ਨੂੰ ਅਧੀਨ ਕਰਨ ਲਈ ਗੁਲਾਮੀ ਸ਼ਬਦ ਬਣਾਇਆ। ਆਪਣੀ ਹੋਂਦ ਤੇ ਹਸਤੀ ਦਾ […]

Continue Reading

ਕਬਾਬ

ਪਰਮਜੀਤ ਢੀਂਗਰਾ ਫੋਨ: +91-9417358120 ਹਰ ਦੇਸ਼ ਦੇ ਖਾਣ ਪੀਣ ਦੇ ਤੌਰ ਤਰੀਕੇ ਵਿਲੱਖਣ ਹੁੰਦੇ ਹਨ। ਭਾਰਤ ਕਿਉਂਕਿ ਅਨੇਕਾਂ ਧਰਮਾਂ, ਕੌਮਾਂ, ਜਾਤਾਂ, ਨਸਲਾਂ ਦਾ ਗੁਲਦਸਤਾ ਹੈ, ਇਸ ਕਰਕੇ ਇੱਥੇ ਹਰ ਪ੍ਰਾਂਤ, ਸ਼ਹਿਰ, ਗਲੀ, ਮੁਹੱਲੇ ਵਿੱਚ ਕੋਈ ਨਾ ਕੋਈ ਵੱਖਰੀ ਪ੍ਰਕਾਰ ਦਾ ਪਕਵਾਨ ਮਿਲ ਜਾਂਦਾ ਹੈ। ਪਰ ਕੁਝ ਪਕਵਾਨ ਅਜਿਹੇ ਹਨ, ਜਿਨ੍ਹਾਂ ਨੂੰ ਲਜੀਜ਼ ਬਣਾਉਣ ਤੇ ਪ੍ਰਸਿਧ […]

Continue Reading

ਉਰਵਸ਼ੀ

ਪਰਮਜੀਤ ਢੀਂਗਰਾ ਫੋਨ: +91-9417358120 ਪੰਜਾਬੀ ਕੋਸ਼ਾਂ ਵਿੱਚ ਉਰਵਸ਼ੀ ਦਾ ਅਰਥ ਉਪਜਾਊ ਧਰਤੀ ਕੀਤਾ ਗਿਆ ਹੈ। ਮਹਾਨ ਕੋਸ਼ ਅਨੁਸਾਰ ਉਰਵਸੀ ਸੰ. ਉਰਵਸ਼ੀ-ਉਰੁ-ਅਸ਼ੑ ਜੋ ਵੱਡਿਆਂ ਨੂੰ ਵਸ਼ ਵਿੱਚ ਕਰਦੀ ਹੈ। ਇੱਛਾ ਖਵਾਹਿਸ਼, ਸੁਰਗ ਦੀ ਇੱਕ ਅਪੱਛਰਾ (ਅਪਸਰਾ) ਜਿਸ ਦਾ ਰਿਗਵੇਦ ਵਿੱਚ ਵਰਣਨ ਮਿਲਦਾ ਹੈ। ਇਹ ਨਾਰਾਯਣ ਦੇ ਉਰੁ (ਪੱਟ) ਤੋਂ ਉਪਜੀ, ਜਿਸ ਕਾਰਨ ਨਾਉਂ ਉਰਵਸੀ ਹੋਇਆ। ਮਹਾਭਾਰਤ […]

Continue Reading

ਮੰਡੀ

ਪਰਮਜੀਤ ਢੀਂਗਰਾ ਫੋਨ: +91-9417358120 ਪੰਜਾਬੀ ਕੋਸ਼ਾਂ ਅਨੁਸਾਰ ਮੰਡੀ ਦਾ ਅਰਥ ਹੈ ਵੰਡਣਾ; ਉਹ ਥਾਂ ਜਿੱਥੇ ਖਾਸ ਚੀਜ਼ਾਂ ਵਿਕਦੀਆਂ ਹਨ, ਜਿਵੇਂ ਅਨਾਜ ਮੰਡੀ ਆਦਿ। ਹਿਮਾਚਲ ਦਾ ਇੱਕ ਪ੍ਰਸਿੱਧ ਸ਼ਹਿਰ ਮੰਡੀ ਸਕੇਤ। ਮੰਡੀ ਗਰਮ ਹੋਣਾ, ਮੰਡੀ ਤੇਜ਼ ਹੋਣਾ, ਮੰਡੀ ਡਿੱਗਣਾ, ਮੰਡੀ ਭਾਂ ਭਾਂ ਕਰਨੀ, ਮੰਡੀ ’ਚ ਕਾਂ ਬੋਲਣੇ ਅਨੇਕਾਂ ਮੁਹਾਵਰੇ ਇਸ ਨਾਲ ਜੁੜੇ ਹੋਏ ਹਨ। ਪ੍ਰਸਿੱਧ ਮੰਡੀਆਂ […]

Continue Reading

ਜਨਾਨੀ, ਜਨਾਨਾ, ਜਨਨੀ

ਪਰਮਜੀਤ ਢੀਂਗਰਾ ਫੋਨ: +91-94173 58120 ਦੁਨੀਆ ਵਿੱਚ ਸ਼ਕਤੀ ਦੇ ਕਈ ਨਾਂ ਹਨ। ਪ੍ਰਕਿਰਤੀ ਦੇ ਮੂਲ ਵਿੱਚ ਸ਼ਕਤੀ ਚੱਕਰ ਪਿਆ ਹੈ, ਜੋ ਅਨੰਤ ਕਾਲ ਤੋਂ ਚਾਲਕ ਦੇ ਰੂਪ ਵਿੱਚ ਉਤਪੰਨ ਤੇ ਵਿਨਾਸ਼ ਦੀ ਲੀਲ੍ਹਾ ਰਚ ਰਿਹਾ ਹੈ। ਪ੍ਰਕਿਰਤੀ ਦੀ ਇਹ ਸ਼ਕਤੀ ਸਿਰਫ ਔਰਤ ਦੇ ਹਿੱਸੇ ਆਈ ਹੈ। ਪੁਰਸ਼ ਭਾਵੇਂ ਬਾਹੂਬਲੀ ਹੈ ਤੇ ਪਿੱਤਰੀ ਸੱਤਾ ਦਾ ਮਾਲਕ […]

Continue Reading