ਘਾਹ ਫੁੱਲੇ ਤੇ ਮੀਂਹ ਭੁੱਲੇ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਫੋਨ: +91-9417358120 ਕੁਦਰਤ ਨੇ ਸੁੰਦਰਤਾ ਲਈ ਮਨੁੱਖ ਨੂੰ ਨਾਯਾਬ ਤੋਹਫੇ ਦਿੱਤੇ ਹਨ, ਇਨ੍ਹਾਂ ਵਿੱਚੋਂ ਘਾਹ ਪ੍ਰਮੁੱਖ ਹੈ। ਲੋਕ ਹਰਿਆਵਲ ਦੇਖਣ ਲਈ ਕਸ਼ਮੀਰ, ਖਜਿਆਰ ਤੇ ਕਈ ਹੋਰ ਪਹਾੜਾਂ `ਤੇ ਜਾਂਦੇ ਹਨ। ਜਰਾ ਸੋਚ ਕੇ ਦੇਖੋ ਜੇ ਘਾਹ ਨਾ ਹੋਵੇ, ਤਾਂ ਸਾਰਾ ਆਲਾ-ਦੁਆਲਾ ਨੀਰਸ ਤੇ ਬੇਰੰਗ ਹੋ ਜਾਵੇਗਾ। ਜਿਵੇਂ ਪਾਣੀਆਂ ਦਾ ਰੰਗ ਨੀਲਾ […]

Continue Reading

ਸ਼੍ਰੀ ਮਾਨ, ਸ਼੍ਰੀ ਮਤੀ

ਪਰਮਜੀਤ ਢੀਂਗਰਾ ਫੋਨ: +91-9417358120 ਭਾਸ਼ਾ ਸਭਿਆਚਾਰ ਦਾ ਅੰਗ ਹੁੰਦੀ ਹੈ। ਸਭਿਆਚਾਰ ਭਾਸ਼ਾ ਦੀ ਤੋਰ ਨੂੰ ਜਿਵੇਂ ਨਿਸਚਿਤ ਕਰਦਾ ਹੈ, ਉਹ ਓਸੇ ਰੂਪ ਵਿੱਚ ਢਲ ਜਾਂਦੀ ਹੈ। ਸਾਡਾ ਸਮਾਜ ਹਜ਼ਾਰਾਂ ਸਾਲਾਂ ਤੋਂ ਪਿੱਤਰੀ ਸੱਤਾ ਵਿੱਚ ਢਲਿਆ ਹੋਇਆ ਹੈ। ਇਸ ਲਈ ਭਾਸ਼ਾ ਵਿੱਚ ਪਿੱਤਰੀ ਸੱਤਾ ਨੇ ਆਪਣੀ ਹੈਜਮਨੀ ਸਥਾਪਤ ਕਰਨ ਲਈ ਬਹੁਤ ਸਾਰੇ ਸ਼ਬਦਾਂ ਦਾ ਰਾਖਵਾਂਕਰਨ ਆਪਣੀ […]

Continue Reading

ਅਫੀਮ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਫੋਨ: +91-9417358120 ਪੁਰਾਤਨ ਨਸ਼ਿਆਂ ਤੋਂ ਅਫੀਮ ਪ੍ਰਮੁੱਖ ਨਸ਼ਾ ਰਿਹਾ ਹੈ। ਇਸਦਾ ਸੇਵਨ ਰਾਜੇ, ਮਹਾਰਾਜੇ, ਜਗੀਰਦਾਰ, ਧਨਾਢ ਲੋਕ ਕਰਦੇ ਰਹੇ ਹਨ। ਅੱਜ ਵੀ ਵਧੇਰੇ ਕਰਕੇ ਅਮੀਰ ਲੋਕ ਹੀ ਇਹਨੂੰ ਛਕਦੇ ਹਨ। ਪੰਜਾਬੀ ਵਿਚ ਬਹੁਤ ਸਾਰੇ ਗਾਣੇ ਅਫੀਮ ਤੇ ਪੋਸਤੀਆਂ ਨਾਲ ਸੰਬੰਧਤ ਹਨ। ਇਸਤੋਂ ਪਤਾ ਲੱਗਦਾ ਹੈ ਕਿ ਇਹ ਸਾਡੇ ਸਭਿਆਚਾਰ ਦਾ ਅੰਗ […]

Continue Reading

ਢਾਣੀ

ਪਰਮਜੀਤ ਢੀਂਗਰਾ ਫੋਨ: +91-8847610125 ਮਨੁੱਖ ਨੇ ਮੁਢਲੇ ਵਸੇਬੇ ਕੁਦਰਤ ਦੇ ਆਲ੍ਹਣਿਆਂ ਵਿੱਚ ਪਾਏ। ਪਹਾੜਾਂ ਦੀਆਂ ਕੰਦਰਾਂ, ਗੁਫਾਵਾਂ ਉਹਦੇ ਲਈ ਆਪਣੀ ਹੋਂਦ ਬਚਾਉਣ ਦੇ ਵਧੀਆ ਵਸੇਬੇ ਸਾਬਤ ਹੋਏ। ਜਦੋਂ ਉਹਨੇ ਕੁਦਰਤ ਅਤੇ ਆਲੇ-ਦੁਆਲੇ ‘ਤੇ ਕਿਸੇ ਹੱਦ ਤੱਕ ਕਾਬੂ ਪਾ ਲਿਆ ਤੇ ਖੇਤੀ ਕਰਨ ਲੱਗਾ ਤਾਂ ਉਹਨੂੰ ਨਵੇਂ ਵਸੇਬਿਆਂ ਦੀ ਲੋੜ ਪਈ। ਖੇਤੀ ਨੂੰ ਜਾਨਵਰਾਂ ਤੇ ਪੰਛੀਆਂ […]

Continue Reading

ਸੁਨਣਾ

ਪਰਮਜੀਤ ਢੀਂਗਰਾ ਫੋਨ: +91-9417358120 ਹਰ ਭਾਸ਼ਾ ਵਿੱਚ ਕਿਰਿਆ ਸ਼ਬਦਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਰਿਆ ਕਿਸੇ ਕੰਮ ਅਥਵਾ ਕਾਰਜ ਬਾਰੇ ਜਾਣਕਾਰੀ ਦਿੰਦੀ ਹੈ। ਸੁਨਣਾ ਮਨੁੱਖ ਦੇ ਕੰਨਾਂ ਦਾ ਕਾਰਜ ਹੈ। ਕੁਦਰਤ ਨੇ ਇੱਕ ਪਾਸੇ ਮਨੁੱਖ ਨੂੰ ਬੋਲਣ ਦਾ ਕੌਸ਼ਲ ਦਿੱਤਾ ਹੈ ਤੇ ਨਾਲ ਹੀ ਸੁਨਣ ਦਾ ਵੀ। ਉਚਾਰਨ ਤੇ ਸੁਨਣ ਦੇ ਕੌਸ਼ਲ ਨਾਲ ਮਨੁੱਖ ਨੇ […]

Continue Reading

ਸ਼ਬਦੋ ਵਣਜਾਰਿਓ

ਕੰਗਾਲ ਪਰਮਜੀਤ ਢੀਂਗਰਾ ਫੋਨ: +91-9417358120 ਮਨੁੱਖ ਨੂੰ ਸ਼ਬਦ ਘੜਨ ਵਾਲਾ ਜਾਦੂਗਰ ਕਿਹਾ ਜਾ ਸਕਦਾ ਹੈ। ਦੁਨੀਆ ਵਿੱਚ ਹਜ਼ਾਰਾਂ ਭਾਸ਼ਾਵਾਂ ਹਨ, ਜਿਨ੍ਹਾਂ ਦੇ ਬੋਲਣਹਾਰਿਆਂ ਨੇ ਆਪਣੀਆਂ ਲੋੜਾਂ ਅਨੁਸਾਰ ਸ਼ਬਦ ਘੜੇ। ਸ਼ਬਦ ਘੜਨੇ ਕੋਈ ਸੌਖਾ ਕੰਮ ਨਹੀਂ, ਸਗੋਂ ਇਨ੍ਹਾਂ ਨਾਲ ਅਰਥ ਇਕਾਈ ਨੂੰ ਜੋੜਨਾ ਹੋਰ ਵੀ ਮੁਸ਼ਕਲ ਕੰਮ ਹੈ। ਜਿਵੇਂ ਜਿਵੇਂ ਲੋੜਾਂ ਵਧੀਆਂ, ਇੱਕ ਸ਼ਬਦ ਨਾਲ ਅਰਥਾਂ […]

Continue Reading

ਲੋਟਾ

ਪਰਮਜੀਤ ਢੀਂਗਰਾ ਫੋਨ: +91-9417358120 ਮਨੁੱਖੀ ਭਾਂਡਿਆਂ ਦਾ ਇਤਿਹਾਸ ਬੜਾ ਦਿਲਚਸਪ ਤੇ ਪਾਏਦਾਰ ਹੈ। ਪਹਿਲਾਂ ਪਹਿਲ ਮਨੁੱਖ ਨੇ ਮਿੱਟੀ ਤੋਂ ਭਾਂਡੇ ਬਣਾਉਣੇ ਸਿੱਖੇ ਤੇ ਜਦੋਂ ਧਾਤਾਂ ਈਜਾਦ ਕਰ ਲਈਆਂ ਤਾਂ ਉਹਨੇ ਇਨ੍ਹਾਂ ਨੂੰ ਢਾਲ ਕੇ ਭਾਂਡੇ ਬਣਾ ਲਏ। ਲੋੜ ਅਨੁਸਾਰ ਇਨ੍ਹਾਂ ਦੇ ਆਕਾਰ, ਸੁਹਜ ਤੇ ਵਰਤੋਂ ਨੇ ਇਨ੍ਹਾਂ ਵਿੱਚ ਵੰਨ-ਸੁਵੰਨਤਾ ਲਿਆਂਦੀ। ਅੱਜ ਭਾਵੇਂ ਭਾਂਡੇ ਮਸ਼ੀਨਾਂ ਨਾਲ […]

Continue Reading

ਧਾਗਾ, ਸੂਤ, ਸੂਤਲੀ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਫੋਨ: +91-8847510125 ਮਹਾਨ ਕੋਸ਼ ਅਨੁਸਾਰ– ਸੂਤ 1. ਸੰ। ਸੰਗਯਾ– ਤਾਗਾ, ਡੋਰਾ, ‘ਦਇਆ ਕਪਾਹ ਸੰਤੋਖ ਸੂਤ’ (ਵਾਰ ਆਸਾ); 2. ਜਨੇਊ, ‘ਸੂਤ ਪਾਇ ਕਰੇ ਬੁਰਿਆਈ॥’; 3. ਪ੍ਰਬੰਧ, ਇੰਤਜ਼ਾਮ। 4. ਪਰਸਪਰ ਪ੍ਰੇਮ, ਮੇਲ-ਮਿਲਾਪ, ‘ਰਾਖਹੁ ਸੂਤ ਇਹੀ ਬਨ ਆਵੈ’ (ਗੁ.ਪ੍ਰ.ਸੂ.); 5. ਰੀਤਿ, ਰਿਵਾਜ, ‘ਹੁਤੋ ਸੰਸਾਰ ਸੂਤ ਇਹੁ ਦਾਸਾ’ (ਨਾ.ਪ੍ਰ.) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸੀ। […]

Continue Reading

ਟੈਕਨੀਕ/ਤਕਨੀਕ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਤਕਨਾਲੌਜੀ ਨੇ ਸਾਰੀ ਦੁਨੀਆ ਨੂੰ ਸੂਤਰ ਵਿੱਚ ਪਰੋ ਦਿੱਤਾ ਹੈ। ਅਨਪੜ੍ਹ ਵਿਅਕਤੀ ਵੀ ਇਸਦੀ ਗ੍ਰਿਫਤ ਵਿੱਚ ਹੈ। ਜੇ ਇਹ ਕਹਿ ਲਿਆ ਜਾਵੇ ਕਿ ਅਸੀਂ ਇਸ ਸ਼ਬਦ ਵਿੱਚ ਜਿਊਂਦੇ, ਜਾਗਦੇ, ਸਾਹ ਲੈਂਦੇ ਤੇ ਮਰਦੇ ਹਾਂ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਸਗੋਂ ਮਰਨ ਤੋਂ ਬਾਅਦ […]

Continue Reading

ਕਤਾਰ/ਲਕੀਰ/ਲਾਈਨ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਫੋਨ: +91-9417358120 ਲੀਕ/ਲਕੀਰ ਜਾਂ ਰੇਖਾ ਦੇ ਅਰਥ ਵਿੱਚ ਕਤਾਰ ਇੱਕ ਜਾਣਿਆ ਪਛਾਣਿਆ ਸ਼ਬਦ ਹੈ। ਅਰਬੀ ਕੋਸ਼ ਅਨੁਸਾਰ ਕਤਾਰ ਦਾ ਅਰਥ ਹੈ– ਘੱਟੋ ਘੱਟ ਦਸ ਊਠ ਅੱਗੇ-ਪਿਛੇ ਅਤੇ ਇੱਕ ਚਾਲ ਚਲਣ ਵਾਲੇ, ਊਠਾਂ ਦੀ ਪਾਲ, ਅੱਗੇ-ਪਿਛੇ ਚੱਲਣ ਵਾਲੀ ਹਰੇਕ ਬਹੁਤੀ ਚੀਜ਼, ਸਫ਼, ਲਾਈਨ, ਪਾਲ, ਪੰਗਤੀ; ਕਤਾਰੋ ਕਤਾਰ– ਲਾਈਨਾਂ ਬਣਾ ਕੇ ਸਫ਼ਾਂ ਵਿਚ। […]

Continue Reading