ਸੈਣੀਆਂ ਨੇ ਬੰਨਿ੍ਹਆ ਸੀ ਪਿੰਡ ਰੁੜਕੀ ਖਾਸ

ਪਿੰਡ ਵਸਿਆ-15 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਪਾਕਿਸਤਾਨ ਹਾਕੀ ਦਾ ‘ਉੱਡਣਾ ਘੋੜਾ’ ਸਮੀਉੱਲਾ ਖਾਨ

ਖਿਡਾਰੀ ਪੰਜ-ਆਬ ਦੇ (27) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਾਕਿਸਤਾਨ ਹਾਕੀ ਦੇ ਲਿਵਿੰਗ ਲੀਜੈਂਡ ਸਮੀਉੱਲਾ ਦੇ ਖੇਡ ਕਰੀਅਰ […]

Continue Reading

ਫ਼ਿਨਲੈਂਡ ਵਿੱਚ ਵੱਸਦੇ ਪੰਜਾਬੀਆਂ ਦੀ ਗੱਲ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਇਸ ਲੜੀ ਤਹਿਤ ਅਸੀਂ ਪਾਠਕਾਂ ਲਈ ਸੰਖੇਪ ਵੇਰਵੇ ਵਾਲੇ ਕਈ ਲੇਖ ਛਾਪ ਚੁਕੇ ਹਾਂ। ਹਥਲੇ ਲੇਖ ਵਿੱਚ ਫ਼ਿਨਲੈਂਡ ਵਿੱਚ ਵੱਸਦੇ ਪੰਜਾਬੀਆਂ ਦਾ ਜ਼ਿਕਰ ਹੈ। ਇੱਥੇ ਵੱਸਦੇ ਜ਼ਿਆਦਾਤਰ ਪੰਜਾਬੀ ਹੋਟਲ ਤੇ ਰੈਸਟੋਰੈਂਟ ਸਨਅਤ […]

Continue Reading

ਏਸ਼ੀਆ ਦਾ ਮੋਹੜੀ ਗੱਡ ਅਥਲੀਟ ਭਗਤੇ ਵਾਲਾ ਪ੍ਰਦੁੱਮਣ ਸਿੰਘ

ਖਿਡਾਰੀ ਪੰਜ-ਆਬ ਦੇ (ਲੜੀ-26) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਡਿਸਕਸ ਥਰੋਅ ਤੇ ਸ਼ਾਟਪੁੱਟ ਵਿੱਚ ਲਗਾਤਾਰ ਤਿੰਨ ਏਸ਼ਿਆਈ ਖੇਡਾਂ […]

Continue Reading

‘ਭੰਗੜਾ ਰਾਈਮਜ਼’ ਦੀ ਪਿਕਨਿਕ: ਖੇਡਾਂ, ਮਨੋਰੰਜਨ ਤੇ ਵਿਚਾਰਾਂ ਦੀ ਸੱਥ

ਕੁਲਜੀਤ ਦਿਆਲਪੁਰੀ ਸ਼ਿਕਾਗੋ: ਭੰਗੜਾ ਰਾਈਮਜ਼ ਸ਼ਿਕਾਗੋ ਵੱਲੋਂ ਪੈਲਾਟਾਈਨ ਵਿੱਚ ਕਰਵਾਈ ਗਈ ਸਮਰ ਪਿਕਨਿਕ ਵਿੱਚ ਜੁੜੇ ਭਾਈਚਾਰੇ ਦੇ ਲੋਕਾਂ ਨੇ ਜਿੱਥੇ ਖੇਡ ਮਨੋਰੰਜਨ ਕੀਤਾ, ਉਥੇ ਵਿਚਾਰਾਂ ਦੀ ਸੱਥ ਵੀ ਜੁੜੀ। ਅਸਲ ਵਿੱਚ ਜਦੋਂ ਵਿਚਾਰਧਾਰਕ ਕਰੂਰਾ ਮਿਲਣ ਲੱਗ ਪਵੇ ਅਤੇ ਬਾਤਾਂ ਸੁਣਦਿਆਂ-ਸੁਣਾਉਂਦਿਆਂ ਹੁੰਘਾਰਿਆਂ ਦੀ ਗੂੰਜ ਛਿੜ ਪਵੇ ਤਾਂ ਮਹਿਫਿਲ ਦਾ ਆਪਣਾ ਅਨੰਦ ਬਣ ਜਾਂਦਾ ਹੈ। ਇਸ ਪਿਕਨਿਕ […]

Continue Reading

ਨਾਰਵੇ `ਚ ਵੱਸਦੇ ਸਿਰੜੀ ਪੰਜਾਬੀ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਅਜਿਹੀ ਹੀ ਵਾਰਤਾ ਨਾਰਵੇ ਦੇ ਸਿਰੜੀ ਪੰਜਾਬੀਆਂ ਦੀ ਵੀ ਹੈ। ਭਰਵੀਂ ਮਿਹਨਤ ਨਾਲ ਪੰਜਾਬੀਆਂ ਨੇ ਨਾਰਵੇਂ ਦੀ ਅਰਥ ਵਿਵਸਥਾ ਵਿੱਚ ਵੀ ਖਾਸਾ ਯੋਗਦਾਨ ਪਾਇਆ ਹੈ। ਇਤਿਹਾਸਕ ਪਰਿਪੇਖ ਵਿੱਚ 1984 ਦੌਰਾਨ ਸਿੱਖਾਂ ਲਈ […]

Continue Reading

ਵਿਸ਼ਵ ਦਾ ਅਜੇਤੂ ਪਹਿਲਵਾਨ ਮਹਾਂਬਲੀ ਗਾਮਾ

ਖਿਡਾਰੀ ਪੰਜ-ਆਬ ਦੇ (25) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵਿਸ਼ਵ ਦੇ ਅਜੇਤੂ ਪਹਿਲਵਾਨ ਗਾਮਾ ਦਾ ਕਿੱਸਾ ਛੋਹਿਆ ਗਿਆ […]

Continue Reading

‘ਸ਼ਿਕਾਗੋ ਕਬੱਡੀ ਕੱਪ’ ਵਿੱਚ ਖੇਡਾਂ ਤੇ ਗਾਇਕੀ ਦੇ ਰੰਗ ਖਿੜੇ

*ਕਬੱਡੀ ਕੱਪ ਨਾਰਥ ਅਮੈਰਿਕਾ ਹਰਖੋਵਾਲ-ਚੜ੍ਹਦਾ ਪੰਜਾਬ ਦੀ ਸਾਂਝੀ ਟੀਮ ਨੇ ਜਿੱਤਿਆ *ਰੱਸਾਕੱਸ਼ੀ ਦੌਰਾਨ ਜ਼ੋਰ-ਅਜ਼ਮਾਈ ਵਿੱਚ ਚੜ੍ਹਦੀ ਕਲਾ-ਗਰੀਨਫੀਲਡ ਟੀਮ ਮੋਹਰੀ *ਵਾਲੀਬਾਲ ਮੁਕਾਬਲਿਆਂ ਵਿੱਚ ਮਿਲਵਾਕੀ ਸਪੋਰਟਸ ਕਲੱਬ ਦੀ ਟੀਮ ਪ੍ਰਥਮ ਰਹੀ ਕੁਲਜੀਤ ਦਿਆਲਪੁਰੀ ਸ਼ਿਕਾਗੋ: ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਿਕਾਗੋ (ਮਿਡਵੈਸਟ) ਦੇ ਸਾਲਾਨਾ ਕਬੱਡੀ ਕੱਪ ਵਿੱਚ ਕਬੱਡੀ ਟੀਮਾਂ ਨੇ ਤਾਂ ਵਧੀਆ ਪ੍ਰਦਰਸ਼ਨ ਕੀਤਾ ਹੀ; ਪਰ ਰੱਸਾਕਸ਼ੀ, ਵਾਲੀਬਾਲ ਅਤੇ ਸਥਾਨਕ […]

Continue Reading

ਮਲੇਸ਼ੀਆ: ਪੰਜਾਬੀਆਂ ਅਤੇ ਸਿੱਖ ਸੂਰਬੀਰਾਂ ਦੀ ਚੜ੍ਹਤ ਦਾ ਜਲੌਅ

ਮਲੇਸ਼ੀਆ ਦੇ ਇਤਿਹਾਸ ਅਤੇ ਸੱਭਿਆਚਾਰ ’ਤੇ ਡੂੰਘਾ ਪ੍ਰਭਾਵ ਰੱਖਦੇ ਹਨ ਪੰਜਾਬੀ ਕਈ ਮੁਲਕਾਂ ਵਿੱਚ ਪੰਜਾਬੀ ਆਪਣੀ ਮਰਜ਼ੀ ਜਾਂ ਲੋੜ ਲਈ ਨਹੀਂ ਗਏ ਸਨ, ਸਗੋਂ ਆਪਣੇ ਵਤਨ ਦੀ ਮਿੱਟੀ ਨਾਲ ਮੁਹੱਬਤ ਕਰਨ ਦੇ ਜੁਰਮ ਵਿੱਚ ਬਰਤਾਨਵੀ ਹਾਕਮਾਂ ਨੇ ਇਨ੍ਹਾਂ ਨੂੰ ਜਲਾਵਤਨ ਕਰਕੇ ਜਾਂ ਫਿਰ ਦੂਜੇ ਮੁਲਕਾਂ ਦੀਆਂ ਫ਼ੌਜਾਂ ਨਾਲ ਲੜਾਈ ਲੜਨ ਵਾਸਤੇ ਪਰਾਈ ਧਰਤੀ ’ਤੇ ਭੇਜਿਆ […]

Continue Reading

ਪੰਜਾਬੀ ਅਤੇ ਅਮਰੀਕੀ ਖੇਡ ਪਰੰਪਰਾ ਦਾ ਸੁਮੇਲ

ਖੇਡਾਂ ਤੇ ਸਭਿਆਚਾਰ ਅਮਨੀਤ ਕੌਰ ਸ਼ਿਕਾਗੋ ਅਮਰੀਕੀ ਸਭਿਆਚਾਰ ਵਿੱਚ ਬੱਚਿਆਂ ਦੇ ਜੀਵਨ ਵਿੱਚ ਖੇਡਾਂ ਦਾ ਖ਼ਾਸ ਮਹੱਤਵ ਹੈ। ਅਮਰੀਕਾ ਵਿੱਚ ਵੱਡੇ ਹੁੰਦਿਆਂ ਅਸੀਂ ਉਲੰਪਿਕਸ ਵਿੱਚ ਖਿਡਾਰੀਆਂ ਨੂੰ ਮੁਕਾਬਲਾ ਕਰਦੇ ਵੇਖਦੇ ਹਾਂ। ਖੇਡਾਂ ਅਮਰੀਕੀ ਜੀਵਨ ਦਾ ਮੂਲ ਅੰਗ ਹਨ: ਬੁਨਿਆਦੀ ਤੌਰ `ਤੇ ਮਿਹਨਤ ਅਤੇ ਦੇਸ਼ ਭਗਤੀ ਦਾ ਪ੍ਰਤੀਕ ਹਨ। ਅਮਰੀਕੀ ਸਭਿਆਚਾਰ ਦੇ ਨਾਲ ਨਾਲ, ਪੰਜਾਬ ਵਿੱਚ […]

Continue Reading