ਮਨੀਪੁਰ ਹਿੰਸਾ ਦਾ ਮਸਲਾ ਮੁੜ ਚਰਚਾ ਵਿੱਚ

*ਬੀਰੇਨ ਸਿੰਘ ਦੀ ਆਵਾਜ਼ ਵਾਲੀ ਅਡੀਓ ਨੇ ਵਿਗਾੜੀ ਖੇਡ *ਅਵਿਸ਼ਵਾਸ ਮਤੇ ਵਿੱਚ ਡਿੱਗ ਸਕਦੀ ਸੀ ਮਨੀਪੁਰ ਸਰਕਾਰ ਪੰਜਾਬੀ ਪਰਵਾਜ਼ ਬਿਊਰੋ ਮਨੀਪੁਰ ਦਾ ਸੰਕਟ ਇੱਕ ਵਾਰ ਫਿਰ ਉਭਰ ਆਇਆ ਹੈ। ਸਥਿਤੀਆਂ ਜਿਸ ਤਰ੍ਹਾਂ ਉਧੜ ਰਹੀਆਂ ਹਨ, ਉਨ੍ਹਾਂ ਵਿੱਚ ਕੇਂਦਰੀ ਭਾਜਪਾ ਲੀਡਰਸ਼ਿਪ ਨੂੰ ਵੀ ਬੀਰੇਨ ਸਿੰਘ ਦਾ ਬਚਾਅ ਕਰਨਾ ਮੁਸ਼ਕਲ ਹੋ ਗਿਆ ਹੈ। ਸੁਪਰੀਮ ਕੋਰਟ ਵਿੱਚ ਪੇਸ਼ […]

Continue Reading

ਇੱਕ ਤੀਰ ਨਾਲ ਕਈ ਸਿਆਸੀ ਨਿਸ਼ਾਨੇ ਵਿੰਨੇ੍ਹ ਕੇਂਦਰ ਸਰਕਾਰ ਨੇ

ਪੰਜਾਬੀ ਪਰਵਾਜ਼ ਬਿਊਰੋ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸਾਲ 2025-26 ਲਈ 50.65 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਦਾ ਪ੍ਰਮੁੱਖ ਆਕਰਸ਼ਣ 12 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਨੂੰ ਟੈਕਸ ਮੁਕਤ ਕਰਨਾ ਹੈ। ਉਂਜ ਕੁੱਲ ਮਿਲਾ ਕੇ ਇਹ ਬਜਟ ਮੱਧ ਵਰਗ ਨੂੰ ਰਿਝਾਉਣ ਵਾਲਾ ਤਾਂ ਹੈ, ਪਰ ਇਸ ਬਜਟ ਨਾਲ […]

Continue Reading

ਮੁਲਕੀ ਤਰਜੀਹਾਂ: ਤਿੰਨ ਕੋਣੀ ਡਿਪਲੋਮੇਸੀ ਦੇ ਸਿਆਪੇ

*ਭਾਰਤ ਅਤੇ ਅਮਰੀਕਾ ਵਿਚਕਾਰ ਸੰਬੰਧਾਂ ਦੀ ਗੱਲਬਾਤ *ਭਾਰਤ ਦੀ ਚੀਨ ਨਾਲ ਹਵਾਈ ਮੇਲਜੋਲ ਵਧਾਉਣ ਬਾਰੇ ਸਹਿਮਤੀ ਜਸਵੀਰ ਸਿੰਘ ਸ਼ੀਰੀ ਭਾਰਤ ਅਤੇ ਅਮਰੀਕਾ ਵਿਚਕਾਰ ਆਪਸੀ ਸੰਬੰਧਾਂ ਨੂੰ ਰਵੇਂ ਕਰਨ ਦੇ ਮਾਮਲੇ ਵਿੱਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦਾ ਕਾਫੀ ਜ਼ੋਰ ਲੱਗ ਰਿਹਾ ਹੈ। ਇਹ ਪਿਛਲੀ ਬਾਇਡਨ ਸਰਕਾਰ ਵੇਲੇ ਵੀ ਇਵੇਂ ਲਗਦਾ ਰਿਹਾ ਅਤੇ ਹੁਣ ਵੀ ਲੱਗ ਰਿਹਾ […]

Continue Reading

ਪੰਜਾਬ ਵਿੱਚ ਜਾਤੀ ਕਲੇਸ਼ ਕਰਵਾਉਣ ਦੀ ਸਾਜ਼ਿਸ਼?

ਅੰਮ੍ਰਿਤਸਰ ਵਿੱਚ ਡਾ. ਅੰਬੇਦਕਰ ਦਾ ਬੁੱਤ ਤੋੜਨ ਦਾ ਯਤਨ ਵਿਧਾਨ ਸਭਾ ਚੋਣਾਂ ਤੱਕ ਸੁਚੇਤ ਰਹਿਣਾ ਹੋਏਗਾ ਪੰਜਾਬ ਦੇ ਲੋਕਾਂ ਨੂੰ ਜਸਵੀਰ ਸਿੰਘ ਮਾਂਗਟ ਪੰਜਾਬ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਵਿੱਚ 26 ਜਨਵਰੀ ਵਾਲੇ ਦਿਨ ਇੱਕ ਸਿੱਖ ਨੌਜਵਾਨ ਨੇ ਪੌੜੀ ‘ਤੇ ਚੜ੍ਹ ਕੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦਾ ਯਤਨ ਕੀਤਾ। ਬਾਵਜੂਦ ਇਸ ਦੇ […]

Continue Reading

ਡੋਨਾਲਡ ਟਰੰਪ ਦੀ ਆਮਦ ਨਾਲ ਗੈਰ-ਕਾਨੂੰਨੀ ਪਰਵਾਸੀਆਂ ਵਿੱਚ ਦਹਿਸ਼ਤ

*ਅਠਾਰਾਂ ਹਜ਼ਾਰ ਦੇ ਕਰੀਬ ਗੈਰ-ਕਾਨੂੰਨੀ ਭਾਰਤੀ ਹਨ ਅਮਰੀਕਾ ਵਿੱਚ *ਭਾਰਤ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਲੈਣ ਲਈ ਤਿਆਰ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵਿੱਚ ਵੱਸਦੇ ਬਹੁਤ ਸਾਰੇ ਮੁਲਕਾਂ ਦੇ ਪਰਵਾਸੀਆਂ ਵਿੱਚ ਭਗਦੜ ਦਾ ਮਾਹੌਲ ਹੈ। ਖ਼ਾਸ ਕਰਕੇ ਉਨ੍ਹਾਂ ਵਿੱਚ, ਜਿਨ੍ਹਾਂ ਕੋਲ ਅਮਰੀਕਾ ਵਿੱਚ ਕਾਨੂੰਨੀ ਵਸਬੇ ਸੰਬੰਧੀ ਕਾਗਜ਼-ਪੱਤਰ ਨਹੀਂ ਹਨ ਜਾਂ ਹਾਲੇ ਪੂਰੇ ਕਾਗਜ਼ ਪੱਤਰ ਨਹੀਂ ਬਣਾ ਸਕੇ। […]

Continue Reading

ਦਿੱਲੀ ਚੋਣ ਮੁਹਿੰਮ ਵੋਟਰਾਂ ਨੂੰ ਭਰਮਾਉਣ `ਤੇ ਕੇਂਦਰਿਤ

*ਮੁਫਤ ਸੇਵਾ ਲਈ ਹਾਜ਼ਰ ਹੋਈਆਂ ਸਾਰੀਆਂ ਰਾਜਨੀਤਿਕ ਪਾਰਟੀਆਂ *ਮੁੱਖ ਮੁਕਾਬਲਾ ‘ਆਪ’ ਅਤੇ ਭਾਜਪਾ ਵਿਚਕਾਰ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਇਨ੍ਹੀਂ ਦਿਨੀਂ ਸਿਖਰਾਂ ਛੂਹ ਰਹੀ ਹੈ। ਤਿੰਨਾਂ ਪਾਰਟੀਆਂ ਨੇ ਵੋਟਰਾਂ ਨੂੰ ਲੁਭਾਉਣ ਲਈ ਆਪੋ-ਆਪਣੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਹਨ, ਜਿਨ੍ਹਾਂ […]

Continue Reading

ਗਾਜ਼ਾ ਜੰਗਬੰਦੀ: ਅਮਨ ਦੇ ਪੱਖ ਵਿੱਚ ਚੱਲਿਆ ਟਰੰਪ ਕਾਰਡ

*ਸਾਬਕਾ ਰਾਸ਼ਟਰਪਤੀ ਬਾਇਡਨ ਦੇ ਬੀਜੇ ਕੰਡੇ ਚੁਗਣ ਦਾ ਯਤਨ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਬੀਜੇ ਕੰਡੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲ ਟਰੰਪ ਵੱਲੋਂ ਚੁਗਣ ਦਾ ਯਤਨ ਕੀਤਾ ਜਾ ਰਿਹਾ ਹੈ। ਭਾਵੇਂ ਕਿ ਅਮਰੀਕਾ ਵਿੱਚ ਵੱਸਦੇ ਪੰਜਾਬੀ/ਭਾਰਤੀ ਅਤੇ ਹੋਰ ਪਰਵਾਸੀਆਂ ਬਾਰੇ ਉਸ ਦੀ ਪਹੁੰਚ ਨਵੇਂ ਕੰਡੇ ਖਿਲਾਰਨ ਵਾਲੀ ਹੈ, ਖਾਸ ਕਰਕੇ […]

Continue Reading

ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਲਾਹੌਰ `ਚ ਰਿਲੀਜ਼

*ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਦੀ ਸਾਂਝੀ ਕਿਤਾਬ ਇੱਕੋ ਸਮੇਂ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਛਪੀ ਲਾਹੌਰ: ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਪਦੇ ਕਾਲਮ ‘ਖਿਡਾਰੀ ਪੰਜ-ਆਬ ਦੇ’ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਸਬੰਧੀ ਪ੍ਰਕਾਸ਼ਿਤ ਹੋਏ ਖੇਡ ਲੇਖਕ ਨਵਦੀਪ ਸਿੰਘ ਗਿੱਲ ਦੇ ਲੇਖਾਂ ਦੀ ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ […]

Continue Reading

ਕਿਸਾਨ ਸੰਘਰਸ਼: ਜਥੇਬੰਦੀਆਂ ਦੀ ਏਕਤਾ ਨੇੜੇ-ਤੇੜੇ

*ਇੱਕ ਦੂਜੇ ਖਿਲਾਫ ਬਿਆਨਬਾਜ਼ੀ ਨਹੀਂ ਕਰਨਗੇ ਕਿਸਾਨ ਸੰਗਠਨ *ਡੱਲੇਵਾਲ ਦੀ ਹਾਲਤ ਨਾਜ਼ੁਕ ਜਸਵੀਰ ਸਿੰਘ ਸ਼ੀਰੀ ਕਿਸਾਨ ਸੰਘਰਸ਼ ਇੱਕ ਵਾਰ ਫਿਰ ਆਪਣੇ ਵਹਿਣ ਸਾਂਝੇ ਕਰਨ ਵੱਲ ਤੁਰਦਾ ਵਿਖਾਈ ਦੇ ਰਿਹਾ ਹੈ। ਲੰਘੀ ਤੇਰਾਂ ਜਨਵਰੀ ਨੂੰ ਮਾਘੀ ਦੇ ਇਤਿਹਾਸਕ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਪੰਜਾਬ ਅਤੇ ਦੇਸ਼ ਦੇ ਵੱਖ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਪਟਿਆਲਾ ਦੇ ਕਸਬਾ […]

Continue Reading

ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੇ ਡਾ. ਮਾਰਵਾਹ ਨਹੀਂ ਰਹੇ

ਲਾਸ ਏਂਜਲਸ (ਪੰਜਾਬੀ ਪਰਵਾਜ਼ ਬਿਊਰੋ): ਅਮਰੀਕਾ `ਚ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੇ ਸਮਾਜ ਸੇਵੀ ਡਾ. ਅਮਰਜੀਤ ਸਿੰਘ ਮਾਰਵਾਹ ਲੰਘੀ 7 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ। ਫਰਵਰੀ ਮਹੀਨੇ ਉਨ੍ਹਾਂ ਨੇ 99 ਸਾਲ ਦੇ ਹੋ ਜਾਣਾ ਸੀ। ਡਾ. ਮਾਰਵਾਹ ਇੱਕ ਸਫਲ ਪੇਸ਼ੇਵਰ, ਪ੍ਰਤੀਬੱਧ ਨਾਗਰਿਕ ਸਨ ਅਤੇ ਇੱਕ ਸਮਰਪਿਤ ਸਿੱਖ ਸਨ, ਜਿਸਨੇ ਬਹੁਤ ਸਾਰੇ […]

Continue Reading