ਭਾਰਤੀ ਕ੍ਰਿਕਟ ਟੀਮ ਨੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਜਿੱਤਿਆ

*ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਇਆ ਫਾਈਨਲ ਮੈਚ *ਕ੍ਰਿਕਟ ਟੀਮ ਦੀ ਜਿੱਤ ‘ਤੇ ਹਿੰਦੁਸਤਾਨ ‘ਚ ਜਸ਼ਨ ਵਰਗਾ ਮਾਹੌਲ

Continue Reading

ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਭਾਰਤੀ ਸੱਤਾ ਪ੍ਰਬੰਧ ਵੱਲੋਂ ਗੁਰਮੁਖੀ ਲਿਪੀ ਦੇ ਵਿਰੋਧ ਦਾ ਸਿਧਾਂਤਕ ਵਿਸ਼ਲੇਸ਼ਣ

ਭਾਰਤੀ ਸੱਤਾ ਪ੍ਰਬੰਧ ਵੱਲੋਂ ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਗੁਰਮੁਖੀ ਲਿਪੀ ਦੇ ਵਿਰੋਧ ਵਿੱਚ ਅਪਣਾਈ ਗਈ ਨੀਤੀ ਦਾ ਉਘੇ ਚਿੰਤਕ ਡਾ. ਜਸਵੀਰ ਸਿੰਘ ਨੇ ਸਿਧਾਂਤਕ ਵਿਸ਼ਲੇਸ਼ਣ ਕੀਤਾ ਹੈ, ਜਿਸ ਵਿੱਚ ਜ਼ਿਕਰ ਹੈ ਕਿ ਬਹੁਕੌਮੀ ਅਤੇ ਬਹੁਭਾਸ਼ਾਈ ਰਾਜਾਂ ਦੇ ਖਾਤਮੇ ਨੇ ਵੱਖ-ਵੱਖ ਭਾਸ਼ਾਈ ਸਮੂਹਾਂ ਨੂੰ ਇੱਕੋ ਕੇਂਦਰੀ ਤਾਕਤ ਅਧੀਨ ਰਹਿਣ ਲਈ ਮਜਬੂਰ ਕਰ ਦਿੱਤਾ। ਇਸੇ ਸੰਦਰਭ […]

Continue Reading

ਗੁਰਦੁਆਰਿਆਂ `ਤੇ ਕਬਜ਼ੇ ਦਾ ਬਿਰਤਾਂਤ

ਸਾਕਾ ਨਨਕਾਣਾ ਸਾਹਿਬ (3): ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading

ਉਸ ‘ਗੁਨਾਹ’ ਦਾ ਅਹਿਸਾਸ ਕਿਉਂ ਨਹੀਂ ਮਰਦਾ!

ਦੁੱਖੜੇ ਬਟਵਾਰੇ ਦੇ… ਜਿਨ੍ਹਾਂ ਨੇ ਸੰਨ ਸੰਤਾਲੀ ਦੇ ਬਟਵਾਰੇ ਦੇ ਦੁੱਖ ਪਿੰਡੇ ਜਾਂ ਮਨ `ਤੇ ਹੰਢਾਏ ਹਨ, ਉਸ ਨਾਲ ਜੁੜੀਆਂ ਯਾਦਾਂ ਅਤੇ ਯਾਦਾਂ ਵਿੱਚੋਂ ਉਠਦੀਆਂ ਚੀਸਾਂ ਦਾ ਦਰਦ ਉਹ ਹੀ ਕਿਆਸ ਸਕਦੇ ਹਨ। ਸਾਂਝੇ ਪੰਜਾਬ ਦੇ ਪੰਜਾਬੀਆਂ ਨੂੰ ਹਾਲੇ ਵੀ ਵਿਛੋੜੇ ਦਾ ਹੇਰਵਾ ਹੈ; ਹਾਲੇ ਵੀ ਉਨ੍ਹਾਂ ਦੇ ਧੁਰ ਅੰਦਰ ਮਜ਼ਹਬੀ ਸਾਂਝਾਂ, ਇਤਫਾਕ ਤੇ ਭਲੇ […]

Continue Reading

ਪਟਿਆਲਵੀ ਪਹਿਲਵਾਨੀ ਪਰਿਵਾਰ ਦਾ ਵਾਰਸ ਪਲਵਿੰਦਰ ਚੀਮਾ

ਖਿਡਾਰੀ ਪੰਜ-ਆਬ ਦੇ (38) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਹਿਲਵਾਨ ਪਲਵਿੰਦਰ ਚੀਮਾ ਦੇ ਜੀਵਨ ਦਾ ਸੰਖੇਪ ਵੇਰਵਾ […]

Continue Reading

ਗਾਥਾ ਨਵਾਂ ਸ਼ਹਿਰ

ਪਿੰਡ ਵਸਿਆ-23 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਵਿਗਿਆਨਕ ਖੋਜਾਂ ਵਿੱਚ ਵਿਸ਼ਵਾਸ: ਤਰੱਕੀ ਦਾ ਮਾਰਗ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 (ਖੇਤੀਬਾੜੀ ਵਿਭਾਗ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ) ਸ਼ਬਦ ‘ਵਿਗਿਆਨ’ ਬਹੁਤ ਸਾਰੀਆਂ ਵੱਖਰੀਆਂ ਤਸਵੀਰਾਂ ਨੂੰ ਧਿਆਨ ਵਿੱਚ ਲਿਆਉਂਦਾ ਹੈ, ਜਿਵੇਂ ਕਿ ਇੱਕ ਮੋਟੀ ਪਾਠ-ਪੁਸਤਕ, ਚਿੱਟੇ ਲੈਬ ਕੋਟ ਅਤੇ ਮਾਈਕ੍ਰੋਸਕੋਪ, ਇੱਕ ਟੈਲੀਸਕੋਪ ਦੁਆਰਾ ਦੇਖਦਾ ਖਗੋਲ ਵਿਗਿਆਨੀ, ਇੱਕ ਚਾਕਬੋਰਡ `ਤੇ ਲਿਖੇ ਆਇਨਸਟਾਈਨ ਦੇ ਸਮੀਕਰਨ, ਬਬਲਿੰਗ ਬੀਕਰ ਆਦਿ। ਇਹ ਸਾਰੀਆਂ ਤਸਵੀਰਾਂ ਵਿਗਿਆਨ […]

Continue Reading

ਨਵੀਆਂ ਰਾਹਾਂ ਦੀ ਤਲਾਸ਼ ਵੇਲੇ ਸੁਚੇਤ ਰਹਿਣ ਦੀ ਲੋੜ

ਡਾ. ਅਰਵਿੰਦਰ ਸਿੰਘ ਭੱਲਾ ਫੋਨ: +91-9463062603 ‘ਪਰਿਵਰਤਨ ਕੁਦਰਤ ਦਾ ਨਿਯਮ’ ਅਤੇ ‘ਯੋਗ ਨੂੰ ਜਿਊਣ ਦਾ ਅਧਿਕਾਰ’ ਦੋ ਅਜਿਹੀਆਂ ਅਟੱਲ ਸੱਚਾਈਆਂ ਹਨ, ਜਿਨ੍ਹਾਂ ਤੋਂ ਕੋਈ ਵੀ ਬਾਸ਼ਊਰ ਇਨਸਾਨ ਕਦੇ ਵੀ ਮੁਨਕਰ ਨਹੀਂ ਹੋ ਸਕਦਾ ਹੈ। ਖੜੋਤ ਅਤੇ ਅਯੋਗਤਾ ਦਰਅਸਲ ਕਿਸੇ ਵੀ ਪ੍ਰਾਣੀ ਜਾਂ ਸਮੁੱਚੀ ਮਨੁੱਖੀ ਸੱਭਿਅਤਾ ਦੇ ਵਿਨਾਸ਼ ਦਾ ਕਾਰਨ ਬਣਦੀ ਹੈ। ਗੱਲ ਭਾਵੇਂ ਕਿਸੇ ਇਨਸਾਨ, […]

Continue Reading

ਕਿੱਸਾ ‘ਧਰਮੀ ਹੋਏ ਬੈਂਕਾਂ’ ਦਾ…

ਜਿਸ ਤਰ੍ਹਾਂ ਹੰਢੇ-ਵਰਤੇ ਹਾਲ਼-ਵਾਹਕ ਨੂੰ ਕਿਸੇ ਅੜਬ ਢੱਗੇ ਨੂੰ ਨਕੇਲ ਤੋਂ ਕਾਬੂ ਕਰਨ ਦਾ ਵੱਲ ਆਉਂਦਾ ਹੈ, ਉਵੇਂ ਹੀ ਪੱਤਰਕਾਰੀ ਦੇ ਖੇਤਰ ਵਿੱਚ ਸਿੱਧੀਆਂ-ਅਸਿੱਧੀਆਂ ਆਰਾਂ ਲਾਉਣ ਦੀ ਤੌਫ਼ੀਕ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੇ ਹਿੱਸੇ ਆਈ ਹੈ। ਜਿਸ ਤਰ੍ਹਾਂ ਸੱਚ ਸੁਣਨ `ਚ ਚੰਗਾ ਤਾਂ ਲੱਗਦਾ ਹੈ, ਪਰ ਝੂਠਿਆਂ ਨੂੰ ਰੜਕਦਾ ਵੀ ਜ਼ਰੂਰ ਹੈ। ਇਸੇ ਤਰਜ ਦੀ […]

Continue Reading

ਰਾਵੀ ਦਾ ਰਾਠ: ਇਤਿਹਾਸਕ, ਸੱਭਿਆਚਾਰਕ ਪਰਿਪੇਖ

ਗਗਨਦੀਪ ਸਿੰਘ, ਖੋਜਾਰਥੀ ਪ੍ਰਸਿੱਧ ਮਾਰਕਸਵਾਦੀ ਇਤਿਹਾਸਕਾਰ ਰੋਮਿਲਾ ਥਾਪਰ ਅਨੁਸਾਰ: ਇਤਿਹਾਸ ਅਜਿਹਾ ਜਾਣਕਾਰੀਆਂ ਦਾ ਸੰਗ੍ਰਹਿ ਮਾਤਰ ਨਹੀਂ ਹੈ, ਜੋ ਘਟਨਾਵਾਂ ਵਿੱਚ ਬਿਨਾ ਕਿਸੇ ਤਬਦੀਲੀ ਦੇ ਪੀੜ੍ਹੀ-ਦਰ-ਪੀੜ੍ਹੀ ਸਿਰਫ ਜਾਣਕਾਰੀਆਂ ਹੀ ਸਾਂਝੀਆਂ ਕਰਦਾ ਹੈ, ਸਗੋਂ ਵਿਸ਼ਲੇਸ਼ਣ ਅਤੇ ਤੱਥਾਂ ਦੇ ਆਧਾਰ `ਤੇ ਇਤਿਹਾਸ ਦੀ ਵਿਆਖਿਆ ਕੀਤੀ ਜਾਂਦੀ ਹੈ। ਇਹ ਅਜਿਹੀਆਂ ਧਾਰਨਾਵਾਂ ਦਾ ਸਾਧਾਰਨੀਕਰਨ ਕਰਦਾ ਹੈ, ਜੋ ਤਰਕ ਆਧਾਰਿਤ ਹੋਣ।… […]

Continue Reading